ਸਮੁੰਦਰੋਂ ਪਾਰ ਢਲਦਾ ਸੂਰਜ –
ਕੰਬਦੇ ਬੁੱਲ੍ਹਾਂ ਨੂੰ ਛੁਹਿੰਦਿਆਂ ਹੀ 
ਛਲਕ ਗਈ ਸ਼ਰਾਬ

ਸਰਬਜੋਤ ਸਿੰਘ ਬਹਿਲ