ਜਖਮੀ ਠਾਣੇਦਾਰ–
ਮਲ੍ਹਮ-ਪੱਟੀ ਕਰਦਾ ਵੈਦ
ਥਰ-ਥਰ ਕੰਬੇ

ਜਗਰਾਜ ਸਿੰਘ ਨਾਰਵੇ