ਪਹੁ ਫੁਟਾਲਾ-
ਲੁਪਤ ਹੋ ਗਿਆ
ਬਨੇਰੇ ਓਹਲੇ ਪ੍ਰਛਾਵਾਂ

ਕੁਲਜੀਤ ਮਾਨ