ਵਗਦਾ ਦਰਿਆ-
ਉਹਦੇ ਮੁਖ ਦੀ ਝਲਕ 
ਜਾਪੇ ਰੰਗਲਾ ਪਾਣੀ

ਅਰਵਿੰਦਰ ਕੌਰ