ਉਂਗਲੀ ‘ਤੇ ਗਿਣਾਂ ਪੋਟੇ
ਦੇਖ ਮੁਸਕਰਾਇਆ ਸ਼ਹੀਦ ਦੀ
ਕਲੈਂਡਰ ‘ਤੇ ਤਸਵੀਰ

ਸਰਬਜੀਤ ਸਿੰਘ ਖਹਿਰਾ