ਦੂਰ ਵੱਜ ਰਿਹਾ ਢੋਲ –
ਸਵੇਰ ਦੀ ਵਰਖਾ ‘ਚ ਭਿੱਜੇ 
ਬਗੀਚੀ ਦੀ ਬੂਟੀ

far-off drum beats –
a garden weed drenches
in morning rain

ਰੋਜ਼ੀ ਮਾਨ