ਛਿੱਕਾਂ ਹੀ ਛਿੱਕਾਂ–
ਨੇਜ਼ਲ-ਸਪ੍ਰੇ ਮੁੱਕਿਆ 
ਲਾਇਆ ਸਰੋਂ ਦਾ ਤੇਲ

ਜਗਰਾਜ ਸਿੰਘ ਨਾਰਵੇ