ਵਿਸ਼ਕਰਮਾ ਡੇ-
ਤਿੱਖੀਆਂ ਕਰੇ ਚੌਸੀਆਂ
ਅਧੂਰੀ ਮੂਰਤ ਕੋਲ

ਕੁਲਜੀਤ ਮਾਨ