ਬੱਦਲੋਂ ਸਿਮਦੀ ਸਵੇਰ 
ਕਲੀ ਕੀਤੀ ਕੰਧ ‘ਤੋਂ ਲਟਕਣ 
ਗੁਲਾਬੀ ਫੁੱਲਾਂ ਦੇ ਗੁੱਛੇ

 

morning leaks through clouds
the clusters of pink flowers hang
on a white washed wall
ਰਣਜੀਤ ਸਿੰਘ ਸਰਾ