ਲਹਿਰਾਏ
ਟਹਿਣੀਆਂ ਨਾਲ ਪੱਤੇ –
ਬੁਲਬੁਲ ਦਾ ਗੀਤ

ਅਮਰਾਓ ਸਿੰਘ ਗਿੱਲ