ਸਵੇਰ ਦੀ ਤ੍ਰੇਲ
ਗੁਲਾਬ-ਪੰਖੜੀ ‘ਤੇ
ਤਿੱਤਲੀ ਦਾ ਖੰਭ

ਅਮਰਾਓ ਸਿੰਘ ਗਿੱਲ