ਭਿੱਜੀ ਰਾਤ-
ਰੇਸ਼ਮੀ ਸਿਰਾਹਣੇ ਤੇ ਖਿਲਰੇ
ਭਮੱਕੜ ਦੇ ਖੰਭ

ਗੁਰਮੁਖ ਭੰਦੋਹਲ ਰਾਈਏਵਾਲ