ਦੋਸਾਂਗੜ ਪੂਛ ਨਾਲ 
ਕੋਇਲ ਦੀ ਨਿੱਕੀ ਉਡਾਰੀ 
ਹਲਕੀ ਬਰਸਾਤ

light rain
a cuckoo’s short flight
with bifurcated tail
ਰਣਜੀਤ ਸਿੰਘ ਸਰਾ