ਖਾਮੋਸ਼ ਮੀਂਹ
ਪਹਾੜੀ ਹੋਟਲ ਦੀ ਟੀਸੀ ‘ਤੇ
ਭਿੱਜੇ ਅਹਿੱਲ ਕਾਂ

silent rain
a motionless wetting crow
on the top of a hilly hotel

ਰਣਜੀਤ ਸਿੰਘ ਸਰਾ