ਤੇਜ਼ ਕਾਰਾਂ 
ਜੀ ਟੀ ਰੋਡ ਪਾਰ ਕਰੇ 
ਫੁਦਕਦਾ ਕਾਂ 

speeding cars
a hopping crow crosses
the high way

ਰਣਜੀਤ ਸਿੰਘ ਸਰਾ