ਸੂਹਾ ਗਮਲਾ
ਗੁਲਾਬ ਦੀ ਕਲਮ ਤੇ
ਪਲੇਠੀ ਹਰੀ ਕਰੂੰਬਲ

ਪ੍ਰੇਮ ਮੈਨਨ