ਮੀਂਹ ਆਇਆ
ਕੋਠੇ ਤੋਂ ਲਮਕਾਵੇ 
ਮੰਜੇ ਤੇ ਬੱਚੇ 
………..
2.ਮੀਂਹ ਹਟਿਆ 
ਕੋਠੇ ਤੇ ਚੜ੍ਹਾਵੇ 
ਮੰਜੇ ਤੇ ਬੱਚੇ

ਲਖਵਿੰਦਰ ਸ਼ਰੀਂਹ ਵਾਲਾ