ਆਰਤੀ ਵੇਲਾ-
ਸਰੋਵਰ ਚ ਲਹਿਰਾਵੇ
ਹਰਿਮੰਦਰ ਦਾ ਪ੍ਰਛਾਵਾਂ

ਜਤਿੰਦਰ ਕੌਰ