ਅਧੂਰੀ ਫੁੱਲਕਾਰੀ
ਕੰਧ ਤੇ ਲਟਕੇ
ਮੱਕੜੀ ਦਾ ਜਾਲਾ

ਤੇਜੀ ਬੇਨੀਪਾਲ