ਅੰਬੇਦਕਰ ਚੌਂਕ
ਜੇਬ ਚ ਨੋਟ ਪਾ ਮੁਸਕਾਵੇ
ਚਲਾਨ ਕੱਟਦਾ ਪੁਲਸੀਆ

ਹਰਿੰਦਰ ਅਨਜਾਣ