1.
ਬੇਮੌਸਮੇ ਗੜੇ –
ਸੱਖਣੀ ਕਿਆਰੀ ‘ਚ ਖਿੱਲਰੇ
ਨੀਲੇ ਗੁਲਮੋਹਰ ਦੇ ਫੁੱਲ
2.
ਪੈਂਦੇ ਗੜੇ –
ਕਣਕ ਦੇ ਢੇਰ ‘ਤੇ
ਗੁਲਮੋਹਰ ਦੇ ਫੁੱਲ 

1.
out of season hail –
scattered in a vacant flower-bed
blue jacaranda flowers
2.
hailstones –
on a heap of wheat
jacaranda flowers

ਰੋਜ਼ੀ ਮਾਨ