ਡਿੱਗ ਪਈ ਸੁਰਮੇਦਾਨੀ 
ਸੂਰਮਾ ਪਾਉਂਦਿਆਂ –
ਜੇਠ ਦਾ ਖੰਘੂਰਾ

ਸੁਰਿੰਦਰ ਸਪੇਰਾ