ਨਜ਼ਰੀਂ ਪਈ
ਭੱਤਾ ਲੈ ਕੇ ਆਉਂਦੀ
ਖੂਹ ਦੀ ਮੌਣ ‘ਤੇ ਬੈਠਾ

ਇੰਦਰਜੀਤ ਸਿੰਘ ਪੁਰੇਵਾਲ