ਭਿੱਜੀ ਪੁਰਬਾਈ 
ਵਾਰੋ ਵਾਰੀ ਬੋਲਣ 
ਘੁੱਗੀ ਤੇ ਕੋਇਲ
— 

turn by turn coo
of a dove and a cuckoo
wet easterly wind

ਰਣਜੀਤ ਸਿੰਘ ਸਰਾ