ਮਾਂ ਦੀ ਫੋਟੋ ਤੇ
ਪੈਣ ਸੰਧੂਰੀ ਕਿਰਨਾਂ –
ਸਿਲ੍ਹੀ ‘ਵਾ

ਬਿੰਨੀ ਚਾਹਲ