ਚੁੱਕਿਆ ਪੜਿਆ
ਵਾਪਿਸ ਧਰਿਆ
ਗਵਾਂਡੀ ਦਾ ਅਖ਼ਬਾਰ

ਦਰਬਾਰਾ ਸਿੰਘ