ਦੇਖੇ ਸ਼ੀਸ਼ਾ
ਕੰਨਾ ਵਿੱਚ ਪਾ ਦਾਦੀ ਦੀਆਂ
ਪਿੱਪਲਪਤੀਆਂ

ਲਵਤਾਰ ਸਿੰਘ