ਸਾਹਮਣੇ ਸਮੁੰਦਰ –
ਮੈਂ ਪੀ ਗਿਆ ਪੂਰਾ ਗਲਾਸ
ਰੈਡ ਵਾਈਨ ਦਾ

ਅਮਰਾਓ ਸਿੰਘ ਗਿੱਲ