ਸਿਖਰ ਦੁਪਹਿਰ
ਸੂਏ ਚ ਨਹਾਵੇ ਮੁੰਡਿਆ ਦੀ ਢਾਣੀ
ਬੁੱਕਾ ਚ ਕੱਕੀ ਰੇਤ

ਤੇਜੀ ਬੇਨੀਪਾਲ