ਪਹਿਲਾ ਮੀਹ
ਤਰਨ ਬੁਲਬੁਲੇ
ਵਿਹੜੇ ‘ਚ

ਸੁਖਵਿੰਦਰ ਵਾਲੀਆ