ਹਾੜ੍ਹ ਦੀ ਸ਼ਾਮ 
ਕੱਦੂ ਕੀਤੇ ਖੇਤ ‘ਚ ਦਿੱਸਣ 
ਚੰਨ ਤੇ ਬਗਲਾ

ਸੁਖਵਿੰਦਰ ਵਾਲੀਆ