ਔੜ ਮਾਰਿਆ ਝੋਨਾ-
ਭਿੱਜੇ ਪਹਿਲੀ ਵਰਖਾ ‘ਚ
ਪਿੱਤ ਭਰਿਆ ਪਿੰਡਾ

ਰਾਜਿੰਦਰ ਸਿੰਘ ਘੁੱਮਣ