ਤੇਜ਼ ਹਨੇਰੀ ਚੱਲੀ
ਸ਼ਾਮੀ ਸਕੂਲੇ ਝੂਲੇ
ਟੱਲੀ ‘ਕੱਲਮ-‘ਕੱਲੀ

ਹਰਵਿੰਦਰ ਤਤਲਾ