ਪਛੜੀ ਮਾਨਸੂਨ 
ਵਿਖਰੇ ਬੱਦਲਾਂ ‘ਚ 
ਤਿੱਖਾ ਚੰਨ
——-

the sharp moon
in the scattered clouds
delayed monsoon

ਰਣਜੀਤ ਸਿੰਘ ਸਰਾ