ਸੂਰਜ ਦਾ ਛੁਪਾ- 
ਰੇਗਿਸਤਾਨ ਹੋ ਰਿਹਾ 
ਗੁਲਾਬੀ ਅਤੇ ਚੁੱਪ

ਰਘਬੀਰ ਦੇਵਗਨ