ਸ਼ੋਰੀਲੀ ਨਦੀ 
ਗੋਲ ਪੱਥਰ ‘ਤੋਂ ਇੱਕ ਉੱਡਦਿਆਂ
ਆ ਬੈਠੀ ਦੂਜੀ ਚਿੜੀ

—-

noisy creek
another sparrow sits on a boulder
after flying one

ਰਣਜੀਤ ਸਿੰਘ ਸਰਾ