ਪਾਰਕ ਦੀ ਨੁੱਕਰ
ਸਿੱਲ੍ਹੀ ਮਿੱਟੀ ‘ਚ ਸਰਕੇ
ਗੁਲਾਬੀ ਗੰਡੋਆ

ਪ੍ਰੇਮ ਮੈਨਨ