ਗਰਜਦੇ ਬੱਦਲ –
ਕਾਰ ਦੇ ਸਪੀਕਰਾਂ ‘ਚੋਂ ਸੁਣੇ 
ਪੁਰਾਣੀ ਗ਼ਜ਼ਲ

ਕਾਲਿਮ / Kalim Bandaicha