ਬਸੰਤ ਦੀ ਦੁਪਹਿਰ
ਬਰਾਂਡੇ ‘ਚ ਗੁੱਤ ਗੁੰਦਦਿਆਂ
ਕੋਇਲ ਦਿਆਂ ਕੂਕਾਂ

ਰੋਜ਼ੀ ਮਾਨ