ਹਾੜ੍ਹ ਮਹੀਨਾ
ਬਾਪੂ ਤੱਕੇ ਆਸਮਾਨ
ਚੱਲੇ ਪੁਰੇ ਦੀ ਹਵਾ
…………….
ਚੱਲੇ ਪੁਰਾ
ਬਾਪੂ ਤੱਕੇ ਆਸਮਾਨ
ਹਾੜ੍ਹ ਮਹੀਨੇ

ਪੁਸ਼ਪਿੰਦਰ ਸਿੰਘ ਪੰਛੀ