ਵਾਦੀ ਵਿੱਚ ਧੂਆਂ 
ਚੜ੍ਹਦੇ ਵੱਲ ਖੁੱਲ ਗਈ 
ਇੱਕ ਨਿੱਕੀ ਬਾਰੀ

ਸਰਬਜੋਤ ਸਿੰਘ ਬਹਿਲ