ਰੁਮਕੀ ਪੌਣ-
ਤ੍ਰੇਲ ਭਿੱਜੇ ਪੱਤੇ ਨੂੰ ਛੂਹਿਆ 
ਮੇਰਾ ਤਪਦਾ ਮੱਥਾ

ਗੁਰਮੁਖ ਭੰਦੋਹਲ ਰਾਈਏਵਾਲ