ਖੇਤ ਵਿੱਚ ਬਗਲੇ
ਹਲ ਚਲਾਓਦੇ ਬਾਪੂ ਪਿਛੇ
ਮੱਕੜੀ ਦੌੜੇ ਪਾਣੀ ਤੇ

ਰਾਜਿੰਦਰ ਸਿੰਘ ਘੁੱਮਣ