ਸਿਮਟ ਗਿਆ ਚੰਨ 
ਘੁੱਗੀ ਰੰਗੇ ਬੱਦਲਾਂ ‘ਚ –
ਮਾਹੀ ਨਾਲ ਗੱਲਾਂ

ਜਤਿੰਦਰ ਕੌਰ