ਆਖਿ “ਤੇਰੀ ਹੀ ਮਾਇਆ” 
ਸਿੱਕਾ ਸੁੱਟ ਮੱਥਾ ਟੇਕਿਆ 
ਦਸ ਦਾ ਨੋਟ ਲੁਕਾਇਆ

ਸੰਜੇ ਸਨਨ