ਮੋਹਲੇਧਾਰ ਮੀਂਹ 
ਬਾਰੀ ਦੇ ਸ਼ੀਸ਼ੇ ‘ਤੇ 
ਚੰਬੜੀ ਤਿਤਲੀ

ਪ੍ਰੇਮ ਮੈਨਨ