ਮਾਹੀ ਨੂੰ ਪਹਿਲਾ ਖਤ
ਅੱਖਰਾਂ ਚੱ ਲਕੋਇਆ
ਓੁਹਨੇ ਆਪਣਾਂ ਨਾਂ

ਲਵਤਾਰ ਸਿੰਘ