ਪੁੰਨਿਆ ਨੂੰ ਅਰਘ –
ਪੀ ਰਹੀ ਛੰਨੇ ਘੁਲਿਆ
ਚਾਨਣ-ਰੰਗਾ ਪਾਣੀ

ਅਮਰਾਓ ਸਿੰਘ ਗਿੱਲ