ਮਾਹੀ ਦੀਆਂ ਅਖਾਂ 
ਬਣਾ ਸ਼ੀਸ਼ਾ ਲਗਾਵੇ ਬਿੰਦੀ 
ਮੁਸ਼ਕੜੀਆਂ ਹੱਸੇ

ਮਨਦੀਪ ਮਾਨ