ਸਿਖਰ ਦੁਪਹਿਰ
ਸ਼ਫੈਦੇ ਚ ਉਲਝਿਆ
ਇੱਕ ਬੱਦਲ

ਪੁਸ਼ਪਿੰਦਰ ਸਿੰਘ ਪੰਛੀ